ਲੱਖਾਂ ਦੀ ਨਕਦੀ ਅਤੇ ਚਾਂਦੀ ਦੇ ਸਿੱਕੇ ਕੀਤੇ ਚੋਰੀ

ਗੁਰਦਾਸਪੁਰ, 28 ਜਨਵਰੀ (ਮੰਨਣ ਸੈਣੀ)। ਪੁਲਿਸ ਲਾਈਨ ਦੇ ਸਾਹਮਣੇ ਸਥਿਤ ਅਖਬਾਰ ਦੇ ਦਫਤਰ ਦੇ ਬਾਹਰੋਂ ਇੱਕ ਪੱਤਰਕਾਰ ਦਾ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਅਜੇ ਸੁਲਝਿਆ ਵੀ ਨਹੀਂ ਸੀ ਕਿ ਮੁਹੱਲਾ ਉਂਕਾਰ ਨਗਰ ‘ਚ ਚੋਰ ਇੱਕ ਹੋਰ ਸੀਨੀਅਰ ਪੱਤਰਕਾਰ ਦੇ ਘਰ ਦੇ ਅੰਦਰ ਵੜ ਕੇ ਲੱਖਾਂ ਦੀ ਨਕਦੀ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ … Continue reading ਲੱਖਾਂ ਦੀ ਨਕਦੀ ਅਤੇ ਚਾਂਦੀ ਦੇ ਸਿੱਕੇ ਕੀਤੇ ਚੋਰੀ